ਸ੍ਰੀਵਾਹਿਗੁਰੂਜੀਕੀਫਤਹ

Tuesday 2 December 2008

Bachitar Natak Granth


ਸਵੈਯਾ ॥SWAYYA. ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ ॥मेरु करो त्रिण ते मुहि जाहि गरीब निवाज न दूसर तो सो ॥
There is no other support for the poor except Thee, who hath made me a mountain from a straw. ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੋ ॥भूल छिमो हमरी प्रभ आपन भूलनहार कहूं कोऊ मो सो ॥
O Lord! Forgive me for my mistakes, because who is there so much blunderhead like me?ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦ੍ਰਬ ਭਰੋ ਸੋ ॥सेव करी तुमरी तिन के सभ ही ग्रिह देखीअत द्रब भरो सो ॥
Those who have served Thee, there seems wealth and self-confidence in all there homes.ਯਾ ਕਲ ਮੈਂ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥या कल मैं सभ काल क्रिपान के भारी भुजान को भारी भरोसो ॥९२॥ In this Iron age, the supreme trust is only for KAL, Who is the Sword-incarnate and hath mighty arms.92.

No comments: