ਸ੍ਰੀਵਾਹਿਗੁਰੂਜੀਕੀਫਤਹ

Friday 26 December 2008

Now I will narrate my own story - Guru Gobind Singh Ji



http://www.sridasam.org/dasam?Action=Page&p=132&english=t&id=68278


ਚੌਪਈ ॥
चौपई ॥
CHAUPAI

ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
अब मै अपनी कथा बखानो ॥ तप साधत जिह बिधि मुहि आनो ॥
Now I relate my own story as to how I was brought here, while I was absorbed in deep meditation.

ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥
हेम कुंट परबत है जहां ॥ सपत स्रिंग सोभित है तहां ॥१॥
The site was the mountain named Hemkunt, with seven peaks and looks there very impressive.1.

ਸਪਤ ਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡੁ ਰਾਜ ਜਹ ਜੋਗੁ ਕਮਾਵਾ ॥
सपत स्रिंग तिह नामु कहावा ॥ पंडु राज जह जोगु कमावा ॥
That mountain is called Sapt Shring (seven-peaked mountain), where the Pandavas Practised Yoga.

ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥
तह हम अधिक तपसिआ साधी ॥ महाकाल कालिका अराधी ॥२॥
There I was absorbed in deep meditation on the Primal Power, the Supreme KAL.2.

ਇਹ ਬਿਧਿ ਕਰਤ ਤਪਿਸਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥
इह बिधि करत तपिसआ भयो ॥ द्वै ते एक रूप ह्वै गयो ॥
In this way, my meditation reached its zenith and I became One with the Omnipotent Lord.

ਤਾਤ ਮਾਤ ਮੁਰ ਅਲਖ ਅਰਾਧਾ ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥
तात मात मुर अलख अराधा ॥ बहु बिधि जोग साधना साधा ॥३॥
My parents also meditated for the union with the Incomprehensible Lord and performed many types of disciplines for union.3.

ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥
तिन जो करी अलख की सेवा ॥ ता ते भए प्रसंनि गुरदेवा ॥
The service that they rendered the Incomprehensible Lord, caused the pleasure of the Supreme Guru (i.e. Lord).

ਤਿਨ ਪ੍ਰਭ ਜਬ ਆਇਸ ਮੁਹਿ ਦੀਆ ॥ ਤਬ ਹਮ ਜਨਮ ਕਲੂ ਮਹਿ ਲੀਆ ॥੪॥
तिन प्रभ जब आइस मुहि दीआ ॥ तब हम जनम कलू महि लीआ ॥४॥
When the Lord ordered me, I was born in this Iron age.4.

ਚਿਤ ਨ ਭਯੋ ਹਮਰੋ ਆਵਨ ਕਹਿ ॥ ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ॥
चित न भयो हमरो आवन कहि ॥ चुभी रही स्रुति प्रभु चरनन महि ॥
I had no desire to come, because I was totally absorbed in devotion for the Holy feet of the Lord.

ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥ ਇਮ ਕਿਹ ਕੈ ਇਹ ਲੋਕਿ ਪਠਾਯੋ ॥੫॥
जिउ तिउ प्रभ हम को समझायो ॥ इम किह कै इह लोकि पठायो ॥५॥
But the Lord made me understand His Will and sent me in this world with the following words.5.

No comments: